Skip Navigation

Cinema

Camadas Germinativas e Formação de Órgãos


 

14 días

Compre AgoraDe The Biology of Prenatal Development.

Roteiro: ਲਗੱਭਗ 2 ½ ਹਫਤਿਆਂ ਵਿੱਚ, ਐਪੀਬਲਾਸਟ 3 ਵਿਸ਼ੇਸ਼ ਊਤਕੋਆੰ ਨੂੰ ਜਾ ਜੀਵਾਣੂ ਪਰਤ ਨੂੰ ਬਣਾਉੰਦੀ ਹੈ, ਜਿਹਨਾ ਨੂੰ ਐਕਟੋਡਰਮ, ਐੰਡੋਡਰਮ, ਤੇ ਮੈਸੋਡਰਮ ਕਿਹਾ ਜਾਂਦਾ ਹੈ।

ਐਕਟੋਡਰਮ ਨਾਲ ਅਨੇਕ ਬਨਾਵਟਾਂ ਬਣਦੀਆਂ ਹਨ ਜਿਸ ਵਿੱਚ ਦਿਮਾਗ, ਸਪਾਈਨਲ ਕਾੱਰਡ, ਨਾਡ਼ੀਆਂ, ਤੱਵਚਾ, ਨਾਖੂਨ ਤੇ ਵਾਲ ਸ਼ਾਮਿਲ ਹਨ।

ਐੰਡੋਡਰਮ ਸਾਂਹ ਲੈਣ ਦੀ ਪ੍ਰਣਾਲੀ ਦੀ ਰੂਪਰੇਖਾ ਤੇ ਪਾਚਨ ਸੰਬੰਧੀ ਪ੍ਰਣਾਲੀ ਬਣਾਉੰਦਾ ਹੈ, ਅਤੇ ਕੁਝ ਮੁੱਖ ਅੰਗਾਂ ਦੇ ਭਾਗ ਵੀ ਬਣਾਉੰਦਾ ਹੈ ਜਿਵੇਂ ਜਿਗਰ ਅਤੇ ਅਗਨਾਸ਼ਯ।

ਮੈਸੋਡਰਮ ਦਿਲ, ਗੁਰਦੇਂ, ਹੱਡੀਆਂ, ਉਪਾਸਥੀ, ਮਾਂਸਪੇਸ਼ੀਆਂ, ਖੂਨ ਦੀ ਕੋਸ਼ੀਕਾਵਾਂ, ਅਤੇ ਹੋਰ ਬਨਾਵਟਾਂ ਬਣਾਉੰਦਾ ਹੈ।

Todas as idades fizeram referência a fecundação, não ao último período menstrual.
 <  Anterior       Próximo  > 
Desenvolvimento Humano
Desenvolvimento Humano
Coração e Sistema Circulatório
Coração e Sistema Circulatório
O Dobramento do Embrião
O Dobramento do Embrião
O Dobramento do Embrião
O Dobramento do Embrião
Desenvolvimento do Coração
Desenvolvimento do Coração
O Embrião e o Saco Vitelino
O Embrião e o Saco Vitelino
Previous Set Previous Picture Next Set Next Picture