CinemaFormação de Sangue no Fígado |
Compre AgoraDe The Biology of Prenatal Development. |
Roteiro: 6 ਹਫਤਿਆਂ ਬਾਦ, ਖੂਨ ਦੀ ਕੋਸ਼ੀਕਾਵਾਂ ਦਾ ਜਿਗਰ ਵਿੱਚ ਬਣਨਾ ਚਾਲੂ ਰਹਿੰਦਾ ਹੈ ਜਿੱਥੇ ਹੁਣ ਲਿੰਫੋਸਾਈਟਸ ਮੌਜੂਦ ਹਨ। ਇਸ ਪ੍ਰਕਾਰ ਦੀ ਚਿੱਟੀ ਖੂਨ ਕੋਸ਼ੀਕਾ ਪ੍ਰਤੀਰਖਿਅਕ ਪ੍ਰਣਾਲੀ ਦਾ ਸਭ ਤੋ ਖਾਸ ਹਿੱਸਾ ਹੈ। ਡਾਇਫ੍ਰਾਮ, ਇੱਕ ਅਜਿਹੀ ਪ੍ਰਾਥਮਿਕ ਮਾਂਸਪੇਸ਼ੀ ਹੈ ਜੋ ਸਾਂਹ ਲੈਣ ਲਈ ਇਸਤੇਮਾਲ ਹੁੰਦੀ ਹੈ, ਜੋ ਆਮਤੌਰ ਤੇ 6 ਹਫਤਿਆਂ ਦੇ ਵਿੱਚ ਬਣ ਜਾਂਦੀ ਹੈ। |
Todas as idades fizeram referência a fecundação, não ao último período menstrual.
|
< Anterior | Veja Instantâneos | Próximo > |