CinemaA Mórula e o Blastocisto |
Compre AgoraDe The Biology of Prenatal Development. |
Roteiro: ਗਰੱਭਧਾਰਣ ਹੌਣ ਦੇ 3 ਤੋ 4 ਦਿਨ ਬਾਦ, ਭ੍ਰੂਣ ਦਿਆਂ ਵਿਭਾਜਿਤ ਕੋਸ਼ੀਕਾਵਾਂ ਗੋਲਾਕਾਰ ਰੂਪ ਧਾਰਣ ਕਰ ਲੈਂਦੀਆ ਹਨ ਤੇ ਭ੍ਰੂਣ ਨੂੰ ਬੀਜਾਣੁ ਕਹਿੰਦੇ ਹਨ। 4 ਤੋ 5 ਦਿਨਾਂ ਦੇ ਬਾਦ ਇਹਨਾਂ ਕੋਸ਼ੀਕਾਵਾਂ ਦੇ ਗੋਲਾਕਾਰ ਰੂਪ ਵਿੱਚ ਛੇਦ ਹੋ ਜਾਂਦੇ ਹਨ ਤੇ ਤਾਂ ਭ੍ਰੂਣ ਨੂੰ ਬਲਾਸਟੋਸਿਸਟ ਕਹਿੰਦੇ ਹਨ। ਬਲਾਸਟੋਸਿਸਟ ਦੇ ਅੰਦਰ ਕੋਸ਼ੀਕਾਵਾਂ ਨੂੰ ਅੰਦਰਲੀ ਕੋਸ਼ੀਕਾ ਪੁੰਜ ਕਿਹਾ ਜਾਂਦਾ ਹੈ ਜੋ ਸਿਰ, ਸ਼ਰੀਰ ਅਤੇ ਹੋਰ ਬਨਾਵਟਾਂ ਨੂੰ ਸ਼ੁਰੂਆਤ ਦਿੰਦੇ ਹਨ ਜੋ ਵਿਕਸਿਤ ਹੋ ਰਹੇ ਮਨੁੱਖ ਲਈ ਬਹੁਤ ਜਰੂਰੀ ਹਨ। |
Todas as idades fizeram referência a fecundação, não ao último período menstrual.
|
< Anterior | Veja Instantâneos | Próximo > |