| |
Um Embrião de 8 Semanas
Capítulo 30 8 Semanas: Desenvolvimento do Cérebro
|
| |
| 8 ਹਫਤਿਆਂ ਵਿੱਚ ਦਿਮਾਗ ਬਹੁਤ
ਜਿਆਦਾ ਵਿਕਸਿਤ ਹੋ ਗਿਆ
ਤੇ ਇਸਦਾ ਭਾਰ ਲਗੱਭਗ ਭ੍ਰੂਣ ਦੇ ਕੁਲ
ਭਾਰ ਤੋ ਅੱਧਾ ਕੁ ਹੋ ਗਿਆ।
ਵਿਕਾਸ ਅਸਾਧਾਰਣ ਤੇਜੀ ਨਾਲ ਚਾਲੂ ਹੈ।
|
Capítulo 31 Característica de Destro e Canhoto
|
| |
| 8 ਹਫਤਿਆਂ ਬਾਦ, 75% ਭ੍ਰੂਣ ਸੱਜੇ ਹੱਥ ਵਲ
ਪ੍ਰਬਲ ਹੁੰਦਾ ਦਿਸਣ ਲੱਗ ਪਿਆ।
ਖੱਬੇ ਹੱਥ ਵਲ ਬਰਾਬਰੀ ਨਾਲ ਬਟਿਆ
ਹੋਇਆ ਸੀ ਅਤੇ ਬਾਕੀ ਹਿੱਸਾ ਬਿਨਾ
ਕਿਸੀ ਵਰੀਯਤਾ ਦੇ, ਖੱਬੇ ਹੱਥ ਵਲ
ਬਰਾਬਰੀ ਨਾਲ ਬਟਿਆ ਸੀ।
ਇਹ ਸੱਜੇ ਤੇ ਖੱਬੇ ਹੱਥ ਦੇ ਬਰਤਾਵ ਦਾ
ਸਭ ਤੋ ਪਹਿਲਾ ਨਮੂਨਾ ਸੀ।
|
Capítulo 32 Virar
|
| |
| ਬਾਲ ਚਿਕਿਤੱਸਾ ਦਿਆਂ ਕਿਤਾਬਾਂ ' ਰੋਲ ਓਵਰ '
ਕਰਨ ਦੀ ਸ਼ਮਤਾ ਬਾਰੇ ਦਸਦੀ ਹਨ
ਜੋ ਜਨਮ ਤੋ 10 ਤੋ 20 ਹਫਤਿਆਂ ਬਾਦ ਪ੍ਰਕਟ
ਹੁੰਦੀਆਂ ਹਨ।
ਯਧਪਿ, ਇਹ ਪ੍ਰਭਾਵਸ਼ਾਲੀ ਸਮੀਕਰਣ
ਤਰਲ ਪਦਾਰਥ ਨਾਲ ਭਰੇ ਹੋਏ ਐਮਨੀਓਟਿਕ
ਸੈਕ ਦੇ ਘੱਟ- ਗੁਰੂਤ੍ਵਾਕਰਸ਼ਣ ਵਾਲੇ
ਹਿੱਸੇ ਵਿੱਚ ਬਹੁਤ ਪਹਿਲੇ ਤੋ ਦਿਖਣ ਲੱਗ
ਜਾਂਦੇ ਹਨ।
ਗਰੱਭਾਸ਼ਯ ਦੇ ਬਾਹਰ ਤੇਜ ਗੁਰੂਤ੍ਵਾਕਰਸ਼ਣ
ਸ਼ਕਤੀ ਨੂੰ ਮਾਤ ਕਰਨ
ਲਈ ਸਿਰਫ ਸ਼ੱਮਤਾ ਦੀ ਕਮੀ ਦੀ ਜਰੂਰਤ ਹੈ,
ਤਾਂ ਜੋ ਸ਼ੀਸ਼ੂ ਨੂੰ ਘੁਮੱਣ ਤੋ ਰੋਕਿਆ ਜਾ ਸਕੇ।
|
| ਇਸ ਦੌਰਾਨ, ਭ੍ਰੂਣ ਕੁਦਰਤੀ ਰੂਪ ਨਾਲ ਹੋਰ
ਜਿਆਦਾ
ਕ੍ਰਿਯਾਸ਼ੀਲ ਹੋ ਜਾਂਦਾ ਹੈ।
ਚਾਲ ਧੀਰੇ ਜਾਂ ਤੇਜ,
ਇੱਕ ਵਾਰ ਜਾਂ ਵਾਰ-ਵਾਰ ਦੋਹਰਾਏ ਜਾਣ ਵਾਲੀ
ਸ੍ਵਾਭਾਵਿਕ ਤੇ ਪ੍ਰਤਿਕ੍ਰਿਆ ਸਵਰੂਪ ਹੋ ਸਕਦੀ ਹੈ।
ਸਿਰ ਦਾ ਘੁਮਣਾ, ਗਰਦਨ ਦਾ ਵਿਸਤਾਰ ਅਤੇ
ਹੱਥ ਦਾ ਮੁੰਹ ਤੋ ਸੰਪਰਕ
ਜਾਦਾਤਰ ਘਟਿਤ ਹੁੰਦਾ ਹੈ।
|
| ਭ੍ਰੂਣ ਨੂੰ ਸਪਰਸ਼ ਕਰਨ ਨਾਲ ਕਨਖੀਆਨਾ,
ਜਬਡ਼ੇ ਦੀ ਹਲਚਲ,
ਮਾਨਸਿਕ ਚਾਲਾਂ,
ਅਤੇ ਪੈਰ ਦੀ ਉੰਗਲੀਆਂ ਦੇ ਕੋਨੇ ਪ੍ਰਕਾਸ਼ ਵਿੱਚ
ਆ ਜਾਂਦੇ ਹਨ।
|
Capítulo 33 Fusão da Pálpebra
|
| |
| 7 ਤੇ 8 ਹਫਤਿਆਂ ਦੇ ਵਿੱਚ ਉਪਰੀ ਤੇ ਨਿੱਚਲੀ
ਪਲਕਾਂ
ਅੱਖ ਉੱਤੇ ਤੇਜੀ ਨਾਲ ਬਣਦੀਆਂ ਹਨ ਤੇ ਉਸ ਦਾ ਕੁਝ
ਹਿੱਸਾ ਆਪਸ ਵਿੱਚ ਜੁਡ਼ ਜਾਂਦਾ ਹੈ।
|
Capítulo 34 Movimento de Respiração e Micção
|
| |
| ਯਧਪਿ, ਗਰੱਭਾਸ਼ਯ ਵਿੱਚ ਹਵਾ ਨਹੀ ਹੁੰਦੀ,
ਪਰ ਭ੍ਰੂਣ ਦੀ ਰੁਕ-ਰੁਕ ਕੇ ਸਾਂਹ ਲੈਣ ਦੀ ਗਤੀ
8 ਹਫਤਿਆਂ ਵਿੱਚ ਨਜਰ ਆਂਦੀ ਹੈ।
|
| ਇਸ ਸਮੇਂ ਤੱਕ, ਗੁਰਦੇਂ ਪੇਸ਼ਾਬ ਬਣਾ ਚੁੱਕੇ ਹੁੰਦੇ ਹਨ
ਜੋ ਐਮਨੀਓਟਿਕ ਪਦਾਰਥ ਵਿੱਚ ਜਾ ਕੇ ਮਿਲ
ਜਾਂਦਾ ਹੈ।
ਬਾਲਕ ਦੇ ਭ੍ਰੂਣ ਵਿੱਚ, ਵਿਕਸਿਤ ਹੋ ਰਿਹਾ ਅੰਡਕੋਸ਼
ਟੈਸਟੋਸਟੈਰੋਨ ਪੈਦਾ ਕਰਨਾ ਤੇ ਛੋਡ਼ਨਾ ਸ਼ੁਰੂ
ਕਰ ਦਿੰਦਾ ਹੈ।
|
Capítulo 35 8 a 9 Meses (32 a 36 Semanas): Formação dos Alvéolos, Segurar com Força, Preferências de Gosto
|
| |
| ਹੱਡੀਆਂ, ਜੋਡ਼, ਮਾਂਸਪੇਸ਼ੀਆਂ, ਨਸਾਂ
ਅਤੇ ਅਵਯਵਾਂ ਦਿਆ ਖੂਨ ਦੀ ਨਾਡ਼ੀਆਂ
ਪ੍ਰੌਣ ਮਨੁੱਖਾਂ ਨਾਲ ਕਾਫੀ ਮਿਲਦੀ ਹੈ।
8 ਹਫਤਿਆਂ ਬਾਦ ਐਪੀਡਰਮੀਸ ਜਾਂ ਬਾਹਰੀ ਤੱਵਚਾ,
ਬਹੁ-ਪਰਤੀਏ ਆਵਰਣ ਬਣ ਜਾਂਦਾ ਹੈ,
ਜਿਸ ਨਾਲ ਇਸ ਦੀ ਪਾਰਦਰਸ਼ਿਤਾ ਕਾਫੀ
ਹੱਦ ਤੱਕ ਘੱਟ ਜਾਂਦੀ ਹੈ।
ਜਿਵੇਂ ਹੀ ਪੂਰੇ ਮੁੰਹ ਉੱਤੇ ਵਾਲ ਦਿਖਾਈ ਦਿੰਦੇ ਹਨ
ਤਿਵੇਂ ਹੀ ਭੌਹੇਂ ਬਣਨਾ ਸ਼ੁਰੂ ਹੋ ਜਾਂਦੀਆ ਹਨ।
|
Capítulo 36 Resumo das Primeiras 8 Semanas
|
| |
| ਅੱਠਵਾਂ ਹਫਤਾ ਭ੍ਰੂਣੀਯ ਅਵੱਧੀ ਦਾ ਅੰਤਲਾ ਸਮਾਂ
ਹੁੰਦਾ ਹੈ।
ਇਸ ਦੌਰਾਨ ਮਨੁੱਖ ਦਾ ਭ੍ਰੂਣ
ਇੱਕ ਕੋਸ਼ੀਕਾ ਤੋ
ਕਰੀਬ ਇੱਕ ਅਰਬ ਕੋਸ਼ੀਕਾਵਾਂ ਵਿੱਚ ਬਦਲ ਜਾਂਦੀ ਹੈ
ਜੋ ਲਗਭਗ 4 ਹਜਾਰ ਤੋ ਜਿਆਦਾ ਵਿਸ਼ੀਸ਼ਟ ਸ਼ਾਰੀਰਕ
ਬਨਾਵਟਾਂ ਦਾ ਰੂਪ ਧੱਰ ਲੈਂਦੀਆਂ ਹਨ।
ਭ੍ਰੂਣ ਵਿੱਚ ਹੁਣ
ਪ੍ਰੌਣ ਮਨੁਖਾਂ ਵਿੱਚ ਮਿਲਣ ਵਾਲੀ 90% ਤੋ ਜਿਆਦਾ
ਬਨਾਵਟਾਂ ਵਿਕਸਿਤ ਹੋਣੀਆਂ ਸ਼ੁਰੂ ਹੋ ਜਾਂਦੀਆ ਹਨ।
|